ਘੋਂਸਲਾ
ghonsalaa/ghonsalā

Definition

ਸੰਗ੍ਯਾ- ਘਾਸ- ਆਲਯ. ਘਾਸ ਦਾ ਬਣਾਇਆ ਘਰ, ਜਿਸ ਵਿੱਚ ਪੰਛੀ ਆਂਡੇ ਦਿੰਦਾ ਹੈ. ਆਹਲਣਾ. "ਘੋਸਲਾ ਮੇ ਅੰਡਾ ਤਜ ਉਡਤ ਅਕਾਸਚਾਰੀ." (ਭਾਗੁ ਕ)
Source: Mahankosh