ਘੋਲੀਆ
gholeeaa/gholīā

Definition

ਵਾਰਨੇ ਹੋਇਆ. "ਤਿਨ ਵਿਟਹੁ ਸਦੁ ਘੁਮਿ ਘੋਲੀਆ." (ਵਾਰ ਗਊ ੧. ਮਃ ੪) ਦੇਖੋ, ਘੋਲਘੱਤਣਾ.
Source: Mahankosh