ਚਕੀਰਾਹਾ
chakeeraahaa/chakīrāhā

Definition

ਸੰਗ੍ਯਾ- ਚੱਕੀਰਾਹਾ ਪੰਛੀ. ਚਿੜੀ- ਤ੍ਰਖਾਣ. ਇਸ ਦੀ ਚੁੰਜ ਚੱਕੀ ਰਾਹੁਣ ਵਾਲੇ ਸੰਦ ਜੇਹੀ ਤੋਂ ਇਹ ਸੰਗ੍ਯਾ ਹੋਈ ਹੈ. Lap wing. ਅ਼. [ہُدہُد] ਹੁਦਹੁਦ. ਦੇਖੋ, ਸੁਲੇਮਾਨ.
Source: Mahankosh