ਚਕੋਤਾ
chakotaa/chakotā

Definition

ਸੰਗ੍ਯਾ- ਚਕ੍ਰ (ਖੇਤ) ਦੀ ਕੂਤ ਕਰਕੇ ਪੈਦਾਵਾਰ ਦੀ ਨਕ਼ਦੀ ਮੁਕ਼ੱਰਰ ਕਰਨ ਦੀ ਕ੍ਰਿਯਾ. ਫ਼ਸਲ ਦੀ ਵੰਡਾਈ ਦੀ ਥਾਂ ਨਕ਼ਦ ਲਗਾਨ.
Source: Mahankosh