ਚਚਰਚਰੀ
chacharacharee/chacharacharī

Definition

ਸੰ. ਚਰ੍‍ਚਰੀਕ. ਸੰਗ੍ਯਾ- ਮਾਂਗ. ਕੇਸ਼ਾਂ ਦੇ ਸ਼ਿੰਗਾਰਣ ਦੀ ਰਚਨਾ. "ਚਚਰਚਰੀ ਕੰਕਨ ਮੁਦ੍ਰਿਕਾ ਮਹਿਦੀ ਬਨੀ." (ਭਾਗੁ ਕ)
Source: Mahankosh