ਚਤੁਸਟੈ
chatusatai/chatusatai

Definition

ਦੇਖੋ, ਚਤੁਸ੍ਟਯ.; ਸੰ. चतुष्टय ਸੰਗ੍ਯਾ- ਚਾਰ ਵਸ੍‍ਤੂਆਂ ਦਾ ਸਮੁਦਾਯ (ਇਕੱਠ). ਜਿਵੇਂ- ਚਤੁਸ੍ਟਯ ਸਾਧਨ, ਅਰਥਾਤ- ਵੈਰਾਗ੍ਯ, ਵਿਵੇਕ, ਖਟਸੰਪੱਤਿ ਅਤੇ ਮੁਮੁਕ੍ਸ਼੍‍ਤਾ.
Source: Mahankosh