ਚਰਨਾਵੈ
charanaavai/charanāvai

Definition

ਸੰ. चरणमेव ਚਰਣਮੇਵ. ਚਰਨ ਹੀ. ਕੇਵਲ ਚਰਨ. "ਮਨ ਅਵਰ ਨ ਭਾਵੈ ਚਰਨਾਵੈ ਚਰਨਾਵੈ." (ਬਿਲਾ ਮਃ ੫. ਪੜਤਾਲ)
Source: Mahankosh