ਚਰਵੇਦਾਰ
charavaythaara/charavēdhāra

Definition

ਫ਼ਾ. [چاروادار] ਚਾਰਵਾਦਾਰ. ਚੁਪਾਏ ਪਸ਼ੂਆਂ ਨੂੰ ਰੱਖਣਵਾਲਾ. ਪਾਲੀ. ਵੱਗ ਦਾ ਰਾਖਾ. "ਚਰਵੇਦਾਰ ਤਾਂਹਿ ਲੈਗਯੋ." (ਚਰਿਤ੍ਰ ੧੨੨)
Source: Mahankosh

CHARWEDÁR

Meaning in English2

s. m, groom; i. q. Charbedár.
Source:THE PANJABI DICTIONARY-Bhai Maya Singh