ਚਰੀਐ
chareeai/charīai

Definition

ਭਕ੍ਸ਼੍‍ਣ ਕਰੀਐ. ਖਾਈਏ। ੨. ਚੜ੍ਹੀਐ. ਸਵਾਰ ਹੋਈਏ "ਬੋਹਿਥਿ ਚਰੀਐ." (ਮਾਰੂ ਸੋਲਹੇ ਮਃ ੧)
Source: Mahankosh