ਚਾਮਚੜਿੱਕ
chaamacharhika/chāmacharhika

Definition

ਸੰ. ਚਰ੍‍ਮਚਟਕਾ. ਸੰਗ੍ਯਾ- ਚੰਮ ਦੇ ਖੰਭਾਂ ਵਾਲੀ ਚਿੜੀ. ਇਹ ਚਮਗਾਦਰ ਦੀ ਕ਼ਿਸਮ ਵਿੱਚੋਂ ਹੈ. ਇਹ ਦਿਨ ਨੂੰ ਅੰਧੇਰੇ ਅਸਥਾਨਾਂ ਵਿੱਚ ਲੁਕਕੇ ਰਹਿੰਦੀ ਅਤੇ ਰਾਤ ਨੂੰ ਉਡਕੇ ਮੱਛਰ ਆਦਿ ਜੀਵਾਂ ਦਾ ਆਹਾਰ ਕਰਦੀ ਹੈ.
Source: Mahankosh