ਚਿਰੱਯਾ
chirayaa/chirēā

Definition

ਵਿ- ਚੀਰਨ ਵਾਲਾ। ੨. ਸੰਗ੍ਯਾ- ਚਿੜੀਆਂ. ਪੰਛੀ. "ਨਭ ਕੇ ਉਡੱਯਾ ਕੋ ਚਿਰੱਯਾ ਕੈ ਬਖਾਨੀਐ." (ਅਕਾਲ)
Source: Mahankosh