ਚਿੜਵਾ
chirhavaa/chirhavā

Definition

ਸੰ. ਚਿਪਿਟ. ਸੰਗ੍ਯਾ- ਭਿਉਂਕੇ ਜਾਂ ਥੋੜਾ ਉਬਾਲਕੇ ਭੱਠੀ ਵਿੱਚ ਭੁੱਨਕੇ ਚਪਟਾ ਕੀਤਾ ਹੋਇਆ ਚਾਵਲ. ਚਿਉੜਾ. ਇਹ ਪੂਰਬੀਏ ਲੋਕਾਂ ਦਾ ਪ੍ਯਾਰਾ ਭੋਜਨ ਹੈ.
Source: Mahankosh