ਚਿੰਕਾਰਾ
chinkaaraa/chinkārā

Definition

ਸੰਗ੍ਯਾ- ਇੱਕ ਤਾਰਦਾਰ ਵਾਜਾ, ਜਿਸ ਦੇ ਚਾਰ ਜਾਂ ਪੰਜ ਤਾਰਾਂ ਹੁੰਦੀਆਂ ਹਨ ਅਤੇ ਗਜ ਨਾਲ ਵਜਾਈਦਾ ਹੈ। ੨. ਰੱਤਾ ਹਰਿਣ. ਲਾਲ ਮ੍ਰਿਗ. ਇਹ ਦੌੜਨ ਸਮੇਂ ਚੀਤਕਾਰ ਕਰਦਾ ਹੈ. ਇਹ ਰੇਤਲੀ ਜ਼ਮੀਨ ਵਿੱਚ ਬਹੁਤ ਹੁੰਦਾ ਹੈ. ਸੰ. धिक्कार ਛਿੱਕਾਰ.
Source: Mahankosh