ਚੀਂਘਣ
cheenghana/chīnghana

Definition

ਡਿੰਗ. ਸੰਗ੍ਯਾ- ਮੁਰਦਾ ਜਲਾਉਣ ਲਈ ਸਹਾਇਤਾ ਦੇਣ ਵਾਲੀ ਲੰਮੀ ਲਾਠੀ. ਟੰਮਣ.
Source: Mahankosh