ਚੁ
chu/chu

Definition

ਦੇਖੋ, ਚੂ. "ਚੁ ਕਾਰਜ਼ ਹਮਹ ਹ਼ੀਲਤੇ¹ ਦਰਗੁਜਸ਼੍ਤ." (ਜਫਰ) ੨. ਪੰਜਾਬੀ ਵਿੱਚ ਇਹ ਚੌ (ਚਾਰ) ਦੀ ਥਾਂ ਭੀ ਆਇਆ ਕਰਦਾ ਹੈ. ਜਿਵੇਂ- ਚੁਹੱਤਰ, ਚੁਰਸਤਾ, ਚੁਰਾਸੀ ਆਦਿ ਵਿੱਚ.
Source: Mahankosh

Shahmukhi : چُ

Parts Of Speech : prefix

Meaning in English

denoting four
Source: Punjabi Dictionary