ਚੁਕਾਉਣਾ
chukaaunaa/chukāunā

Definition

ਕ੍ਰਿ- ਭੁਲਾਉਣਾ।੨ ਉਠਵਾਉਣਾ. ਉਚਵਾਉਣਾ। ੩. ਮਿਟਾਉਣਾ. "ਮਾਇਆਮੋਹ ਚੁਕਾਇਦਾ" (ਮਾਰੂ ਸੋਲਹੇ ਮਃ ੩) "ਮਨ ਰੇ, ਦੂਜਾਭਾਉ ਚੁਕਾਇ." (ਸ੍ਰੀ ਮਃ ੩) ੪. ਮੁੱਲ ਤ਼ਯ ਕਰਨਾ. ਕੀਮਤ ਦਾ ਫ਼ੈਸਲਾ ਕਰਨਾ। ੫. ਹਿਸਾਬ ਮੁਕਾਉਣਾ.
Source: Mahankosh

Shahmukhi : چُکاؤنا

Parts Of Speech : verb, transitive

Meaning in English

same as ਚੁਕਵਾਉਣਾ
Source: Punjabi Dictionary

CHUKÁUṈÁ

Meaning in English2

v. a, To cause to be raised; to make an end of; to kill; to pay; to settle, to decide (a cause), to adjust (the price of a thing), to clear accounts, to discharge (debt).
Source:THE PANJABI DICTIONARY-Bhai Maya Singh