ਚੁਕਾਠ
chukaattha/chukātdha

Definition

ਸੰਗ੍ਯਾ- ਚਾਰ ਕਾਸ੍ਠ, ਚਤੁਸ੍ਕਾਸ੍ਠ. ਦਰਵਾਜੇ ਵਿੱਚ ਲਗਾਇਆ ਚਾਰ ਕਾਠਾਂ ਦਾ ਢਾਂਚਾ. ਦੇਹਲੀ, ਸੇਰਵਾ ਅਤੇ ਦੋ ਬਾਜ਼ੂ. ਚੌਖਟ.
Source: Mahankosh

CHUKÁṬH

Meaning in English2

s. f, The frame of anything, consisting of four pieces of timber, as of a door, a bedstead; met. the bodily frame (of a man, horse.)
Source:THE PANJABI DICTIONARY-Bhai Maya Singh