ਚੁਪਰਾ
chuparaa/chuparā

Definition

ਵਿ- ਚੋਪੜਿਆ ਹੋਇਆ. ਸਨੇਹ (ਤੇਲ) ਨਾਲ ਤਰ ਕੀਤਾ ਹੋਇਆ. "ਚੁਪਰੇ ਚਾਰੁ ਚਿਕਨੇ ਕੇਸ." (ਪਾਰਸਾਵ)
Source: Mahankosh