ਚੁਲੰਭੁ
chulanbhu/chulanbhu

Definition

ਸੰ. चलम्ब ਚਲੰਭ. ਵਿ- ਚੰਦ੍ਰਮਾ ਸਮਾਨ ਸੀਤਲ. "ਮਨੁ ਤਨੁ ਹੋਇ ਚੁਲੰਭੁ." (ਸੂਹੀ ਅਃ ਮਃ ੧) ੨. ਤਰ. ਆਰ੍‍ਦ੍ਰ. ਦੇਖੋ, ਚੁਲ ਅਤੇ ਅੰਭ.
Source: Mahankosh