ਚੁੰਜਵੀੜੀ
chunjaveerhee/chunjavīrhī

Definition

ਸੰਗ੍ਯਾ- ਚੰਚੁ (ਚੁੰਜ) ਦੇ ਪ੍ਰਵੇਸ਼ ਕਰਨ ਦੀ ਕ੍ਰਿਯਾ. ਚੁੰਚ ਦਾ ਡਾਲਨਾ. ਚੁੰਜ ਪਾਂਉਣੀ. "ਖੀਰ ਨੀਰ ਨਿਰਨਉ ਚੁੰਜਵੀੜੀ." (ਭਾਗੁ)
Source: Mahankosh