Definition
ਸੰਗ੍ਯਾ- ਰੋਟੀ ਨੂੰ ਚੂਰਣ ਕਰਕੇ ਘੀ ਵਿੱਚ ਭੁੰਨਕੇ ਮਿੱਠੇ ਦੇ ਮੇਲ ਤੋਂ ਬਣਾਇਆ ਹੋਇਆ ਪੰਜੀਰੀ ਜੇਹਾ ਭੱਖ ਪਦਾਰਥ। ੨. ਘੀ ਵਿੱਚ ਮੋਣਦਾਰ ਮੈਦੇ ਦੀਆਂ ਟਿੱਕੀਆਂ ਭੁੰਨਕੇ ਅਤੇ ਉਨ੍ਹਾਂ ਨੂੰ ਚੂਰਣ ਕਰਕੇ ਖੰਡ ਮਿਲਾਉਣ ਤੋਂ ਭੀ ਚੂਰਮਾ ਬਣਦਾ ਹੈ. ਇਹ ਭੋਜਨ ਖ਼ਾਸ ਕਰਕੇ ਉਦਾਸੀਨ ਸਾਧੂ ਬਾਬਾ ਸ਼੍ਰੀਚੰਦ ਜੀ ਨਿਮਿੱਤ ਅਰਪਦੇ ਹਨ ਅਰ "ਰੋਟ ਪ੍ਰਸਾਦ" ਬੋਲਦੇ ਹਨ. ਹਿੰਦੂ ਹਨੂਮਾਨ ਅਤੇ ਭੈਰਵ ਨੂੰ ਚੂਰਮਾ ਅਰਪਦੇ ਹਨ.
Source: Mahankosh
Shahmukhi : چورما
Meaning in English
a sweetmeat made with crushed bread mixed with butter and sugar
Source: Punjabi Dictionary
CHÚRMÁ
Meaning in English2
s. m, sh consisting of bread broken and mixed up with ghee and sugar; a dish prepared by Hindus on the occasion of making vows.
Source:THE PANJABI DICTIONARY-Bhai Maya Singh