ਚੋਪੜੀਪਰੀਤਿ
choparheepareeti/choparhīparīti

Definition

ਸੰਗ੍ਯਾ- ਦਿਖਾਵੇ ਦੀ ਪ੍ਰੀਤਿ. ਜਾਹਰਾ ਪੋਚੇ ਦੀ ਪ੍ਰੀਤਿ. "ਦਰ ਦਰਵੇਸੀ ਗਾਖੜੀ ਚੋਪੜੀ ਪਰੀਤਿ." (ਸ. ਫਰੀਦ)
Source: Mahankosh