ਚੋਬਚੀਨੀ
chobacheenee/chobachīnī

Definition

ਫ਼ਾ. [چوب چیِنی] ਇੱਕ ਦਵਾਈ, ਜੋ ਬੇਲ ਦੀ ਜੜ ਹੈ. ਚੀਨ ਦੇਸ਼ ਦੀ ਚੋਬ (ਲੱਕੜ) ਹੋਣ ਤੋਂ ਇਹ ਸੰਗ੍ਯਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਲਹੂ ਸਾਫ ਕਰਨ ਲਈ ਅਤੇ ਜੋੜਾਂ ਦੇ ਦਰਦ ਦੂਰ ਕਰਨ ਲਈ ਇਸ ਦਾ ਵਿਸ਼ੇਸ ਇਸਤਾਮਾਲ ਹੁੰਦਾ ਹੈ. L. Smilax China.
Source: Mahankosh