ਚੌਕੀਭਰਣੀ
chaukeebharanee/chaukībharanī

Definition

ਕ੍ਰਿ- ਕਿਸੇ ਦੇ ਦਰ ਤੇ ਪਹਿਰੂ ਵਾਂਙ ਹ਼ਾਜਿਰ ਰਹਿਣਾ। ੨. ਗੁਰੂ ਪੀਰ ਦੇ ਮੰਦਿਰ ਪੁਰ ਜਾ ਕੇ ਰਾਤ ਨੂੰ ਜ਼ਮੀਨ ਪੁਰ ਸੌਣਾ ਅਤੇ ਰਾਤ੍ਰਿਜਾਗਰਣ (ਰਾਤਜਾਗਾ) ਕਰਕੇ ਗੁਣ ਗਾਂਉਣੇ।
Source: Mahankosh