ਚੌਦਾਂ ਲੋਕ
chauthaan loka/chaudhān loka

Definition

ਸੱਤ ਆਕਾਸ ਅਤੇ ਸੱਤ ਪਾਤਾਲ, ਅਰਥਾਤ-#ਭੂਃ, ਭੁਵਃ, ਸ੍ਵਃ, ਮਹਃ, ਜਨਃ, ਤਪਃ ਅਤੇ ਸਤ੍ਯ. ਅਤਲ, ਸੁਤਲ, ਵਿਤਲ, ਗਭਸ੍ਤਿਮਤ (ਤਲਾਤਲ), ਮਹਾਤਲ, ਰਸਾਤਲ ਅਤੇ ਪਾਤਾਲ. ਜ੍ਯੋਤਿਸਗ੍ਰੰਥ ਸਿੱਧਾਂਤਸਿਰੋਮਣਿ ਵਿੱਚ ਜਮੀਨ ਉੱਤੇ ਹੀ ਚੌਦਾਂ ਲੋਕ ਹੋਣੇ ਮੰਨੇ ਹਨ.
Source: Mahankosh