ਚੌਬਰਸੀ
chaubarasee/chaubarasī

Definition

ਸੰਗ੍ਯਾ- ਚੌਥੇ ਬਰਸ ਕੀਤਾ ਹੋਇਆ ਸ਼੍ਰਾੱਧ ਕਰਮ. ਪ੍ਰਾਣੀ ਦੇ ਮਰਨ ਤੋਂ ਚੌਥੇ ਵਰ੍ਹੇ ਦੀ ਸ਼ਾੱਧ ਆਦਿ ਕ੍ਰਿਯਾ.
Source: Mahankosh