ਚੌਬਾ
chaubaa/chaubā

Definition

ਸੰ. चतुर्वेदी ਵਿ- ਚਾਰ ਵੇਦ ਦਾ ਗ੍ਯਾਤਾ। ੨. ਸੰਗ੍ਯਾ- ਬ੍ਰਾਹਮਣਾਂ ਦੀ ਇੱਕ ਜਾਤਿ। ੩. ਮਥੁਰਾ ਆਦਿ ਤੀਰਥਾਂ ਦਾ ਪੰਡਾ.¹
Source: Mahankosh