ਚੌਸਾਰ
chausaara/chausāra

Definition

ਸੰਗ੍ਯਾ- ਚਾਰ ਲੜੀਆਂ ਦਾ ਹਾਰ। ੨. ਚਾਰ ਸਾਰੀਆਂ ਵਾਲਾ ਖੇਲ, ਚੌਪੜ। ੩. ਵਿ- ਚਾਰ ਲੜੀਆਂ ਦਾ. ਚੌਲੜਾ. "ਚਮਕਤ ਚੌਸਰ ਹਾਰ ਉਦਾਰੂ." (ਗੁਪ੍ਰਸੂ)
Source: Mahankosh