ਚੰਦ੍ਰਵੰਸ਼
chanthravansha/chandhravansha

Definition

ਚੰਦ੍ਰਮਾ ਦੀ ਔਲਾਦ. ਚੰਦ੍ਰਮਾ ਤੋਂ ਚਲੀ ਹੋਈ ਕ੍ਸ਼੍‍ਤ੍ਰੀ ਕੁਲ, ਜਿਸ ਵਿੱਚ ਯਾਦਵ, ਕੌਰਵ, ਪਾਂਡਵ ਪਰਮ ਪ੍ਰਤਾਪੀ ਹੋਏ ਹਨ. ਦੇਖੋ, ਕੁਰੁਵੰਸ਼.
Source: Mahankosh