ਚੰਦ੍ਰੋਦਯ
chanthrothaya/chandhrodhēa

Definition

ਸੰ. ਸੰਗ੍ਯਾ- ਚੰਦ੍ਰ- ਉਦਯ. ਚੰਦ੍ਰਮਾ ਦਾ ਚੜ੍ਹਨਾ। ੨. ਵੈਦ੍ਯਕ ਅਨੁਸਾਰ ਇੱਕ ਰਸ, ਜੋ ਗੰਧਕ, ਪਾਰੇ ਅਤੇ ਸੁਇਨੇ ਦੇ ਮੇਲ ਤੋਂ ਬਣਦਾ ਹੈ. ਇਹ ਬਹੁਤ ਪੁਸ੍ਟਿਕਾਰਕ ਲਿਖਿਆ ਹੈ। ੩. ਚੰਦੋਆ. ਸਾਯਵਾਨ। ੪. ਦੇਖੋ, ਗੁਰੁਨਾਨਕ ਚੰਦ੍ਰੋਦਯ.
Source: Mahankosh