ਚੱਡੇ ਗਾਟੇ ਕਰਨਾ
chaday gaatay karanaa/chadē gātē karanā

Definition

ਕ੍ਰਿ- ਲੱਤ ਦੇ ਜੋੜ ਵਿੱਚ ਹੱਥ ਪਾ ਕੇ ਗਰਦਨ ਭਾਰ ਸਿੱਟਣਾ. "ਕਹੈ ਮਰਦਾਨਾ ਯਾਂਕੋ ਮਾਰੋਂ ਚੱਡੇ ਗਾਟੇ ਕਰ." (ਨਾਪ੍ਰ)
Source: Mahankosh