Definition
ਪੰਜਾਬੀ ਵਰਣਮਾਲਾ ਦਾ ਬਾਰਵਾਂ ਅੱਖਰ. ਇਸ ਦਾ ਉਚਾਰਣ ਤਾਲੂਏ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਛੇਦਨ. ਖੰਡਨ। ੩. ਢਕਣਾ. ਆਛਾਦਨ ਕਰਨਾ। ੪. ਘਰ. ਗ੍ਰਿਹ। ੫. ਟੁਕੜਾ. ਖੰਡ। ੬. ਵਿ- ਛੇਦਕ. ਕੱਟਣ ਵਾਲਾ। ੭. ਨਿਰਮਲ. ਸਾਫ। ੮. ਚੰਚਲ. ਚਪਲ। ੯. ਪੰਜਾਬੀ ਵਿੱਚ ਇਹ ਛੀ (ਸਟ) ਦਾ ਬੋਧਕ ਹੈ ਦੇਖੋ, ਛਤੀਹ। ੧੦. ਕ੍ਸ਼੍ ਦੀ ਥਾਂ ਭੀ ਇਹ ਛੀ ਇਹ ਵਰਤਿਆ ਜਾਂਦਾ ਹੈ, ਜਿਵੇਂ- ਛੋਭ, ਪ੍ਰਤੱਛ ਆਦਿ ਸ਼ਬਦਾਂ ਵਿੱਚ.
Source: Mahankosh
Shahmukhi : چھ
Meaning in English
twelfth letter of Gurmukhi script representing the voiceless aspirated palatal plosive sound [ch]
Source: Punjabi Dictionary