ਛਪਸ
chhapasa/chhapasa

Definition

ਸੰਗ੍ਯਾ- ਛਪਾ (ਕ੍ਸ਼੍‍ਪਾ) ਈਸ਼. ਰਾਤ੍ਰਿ ਦਾ ਸ੍ਵਾਮੀ ਚੰਦ੍ਰਮਾ. ਰਜਨੀਪਤਿ. "ਰਵਸਤੁਯੰ। ਛਪਸਤੁਯੰ." (ਗ੍ਯਾਨ) ਤੂੰ ਸੂਰਜ ਹੈਂ, ਤੂੰ ਚੰਦ੍ਰਮਾ ਹੈਂ.
Source: Mahankosh