Definition
ਅ਼. [سبیِل] ਸਬੀਲ. ਸੰਗ੍ਯਾ- ਰਾਹ. ਤ਼ਰੀਕ਼ਾ. ਢੰਗ। ੨. ਮਰਾਗ. ਰਸਤਾ। ੩. ਜਰੂਰਤ। ੪. ਪਉ. ਜਲ ਪੀਣ ਦਾ ਅਸਥਾਨ। ੫. ਖ਼ਾਸ ਕਰਕੇ ਉਹ ਪਉ, ਜੋ ਮੁਹੱਰਮ ਦੇ ਪਹਿਲੇ ਦਸ ਦਿਨਾਂ ਵਿੱਚ ਪਿਆਸਿਆਂ ਲਈ ਲਾਇਆ ਜਾਵੇ। ੬. ਵੈਰੀ ਪੁਰ ਹੱਲਾ ਕਰਨ ਦਾ ਮੌਕਾ.
Source: Mahankosh
Shahmukhi : چھبیل
Meaning in English
place, stand for free service of drinking water
Source: Punjabi Dictionary
CHHABÍL
Meaning in English2
s. f, From the Arabic Sabíl. A place where water is dealt out gratuitously:—chhabíl láuṉí, v. a. To give a drink of water gratis; to be of loose character (a woman.)
Source:THE PANJABI DICTIONARY-Bhai Maya Singh