ਛਮ
chhama/chhama

Definition

ਸੰਗ੍ਯਾ- ਅਨੁ. ਛਮਕਾਰ. ਛਮ ਛਮ ਧੁਨਿ. ਪਾਣੀ ਅਥਵਾ ਘੁੰਘਰੂ ਆਦਿਕ ਦਾ ਸ਼ਬਦ। ੨. ਸੰ. ਕ੍ਸ਼੍‍ਮ. ਵਿ- ਛਿਮਾ ਵਾਲਾ. ਸਹਨਸ਼ੀਲ. ਦੇਖੋ, ਸਦਾਛਮ.
Source: Mahankosh