ਛਿਤਾਲਾ
chhitaalaa/chhitālā

Definition

ਵਿ- ਛੀ ਤਾਲ ਦੇ ਜਾਣਨਵਾਲਾ। ੨. ਕ੍ਸ਼ਿਤਿ (ਪ੍ਰਿਥਿਵੀ) ਵਾਲਾ. ਜ਼ਮੀਂਦਾਰ। ੩. ਚਾਲਾਕ. ਹੋਸ਼ਿਯਾਰ. "ਤੇਜਵਾਨ ਬਲਵਾਨ ਛਿਤਾਲਾ." (ਚਰਿਤ੍ਰ ੩੦੨) ੪. ਸੰਗ੍ਯਾ- ਛੀ ਤਾਲ ਦਾ ਗੀਤ.
Source: Mahankosh