ਛਿਨਵੈ
chhinavai/chhinavai

Definition

ਸਟ੍‌- ਨਵਤਿ. ਨੱਵੇ ਉੱਪਰ ਛੀ. ਛਿਆਨਵੇ- ੯੬. "ਛਿਨਵੈ ਕਰੋੜੀ ਮੇਘਮਾਲਾ." (ਮਲਾ ਨਾਮਦੇਵ)
Source: Mahankosh