ਛਿਨਾ
chhinaa/chhinā

Definition

ਵਿ- ਕ੍ਸ਼੍‍ਣ (ਖਿਨ) ਮਾਤ੍ਰ। ੨. ਕ੍ਸ਼ੀਣ. ਕੰਗਾਲ. "ਸੋ ਪੂਰਕਰੰਮਾ ਨਾ ਛਿਨਾ." (ਮਾਰੂ ਸੋਲਹੇ ਮਃ ੫)
Source: Mahankosh