ਛੀਨਾ
chheenaa/chhīnā

Definition

ਛਿਨਭਰ. ਕ੍ਸ਼੍‍ਣਮਾਤ੍ਰ. "ਕਹੂੰ ਨ ਮਾਨਿਓ ਮਨ ਛੀਨਾ." (ਬਿਲਾ ਮਃ ੫) ੨. ਛਿੰਨ ਹੋਇਆ. ਕੱਟਿਆ. "ਬਜਰ ਕੁਠਾਰੁ ਮੋਹ ਹੈ ਛੀਨਾ." (ਧਨਾ ਨਾਮਦੇਵ) ੩. ਸੰਗ੍ਯਾ- ਇੱਕ ਜੱਟ ਗੋਤ. ਭਾਈ ਬਿਧੀਚੰਦ ਜੀ ਇਸੇ ਗੋਤ ਵਿੱਚੋਂ ਸਨ.
Source: Mahankosh