ਛੁਪ
chhupa/chhupa

Definition

ਸੰ. छुय् ਧਾ- ਛੁਹਣਾ, ਸਪਰਸ਼ ਕਰਨਾ. ਦੇਖੋ, ਆਛੋਪ। ੨. ਦੇਖੋ, ਕ੍ਸ਼ੁਪ. "ਹੋਤ ਭਯੋ ਛੁਪ ਭੂਪ ਮਹਾਨ." (ਗੁਪ੍ਰਸੂ)
Source: Mahankosh

Shahmukhi : چھُپ

Parts Of Speech : verb

Meaning in English

imperative form of ਛੁਪਣਾ , hide
Source: Punjabi Dictionary