ਛੈਨੀ
chhainee/chhainī

Definition

ਦੇਖੋ, ਛੈਣੀ. "ਕਟ ਓਠ ਦਏ ਜਿਮ ਲੋਹ ਕੋ ਛੈਨੀ." (ਚੰਡੀ ੧) ੨. ਵਿ- ਨਾਸ਼ ਕਰਨ ਵਾਲੀ. ਕ੍ਸ਼੍ਯ ਕਰਨ ਵਾਲੀ. "ਛੈਨੀ ਸਤ੍ਰੁਨ." (ਸਲੋਹ)
Source: Mahankosh