ਛੈਲ
chhaila/chhaila

Definition

ਵਿ- ਛਵਿ ਵਾਲਾ. ਸ਼ਕੀਲ. ਸ਼ੋਭਨ. ਸੁੰਦਰ. ਮਨੋਹਰ. ਖ਼ੂਬਸੂਰਤ. "ਆਏ ਬਨਕੈ ਛੈਲ ਬੁਲੰਦ." (ਗੁਪ੍ਰਸੂ) ੨. ਬਾਂਕਾ। ੩. ਸਜਿਆ ਹੋਇਆ. ਸ਼੍ਰਿੰਗਾਰ ਸਹਿਤ। ੪. ਸੰਗ੍ਯਾ- ਸੁੰਦਰ ਜੁਆਨ ਪੁਰਖ. "ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ." (ਆਸਾ ਫਰੀਦ) ਛੈਲ ਤੋਂ ਭਾਵ ਸ਼ੁਭ ਗੁਣਾਂ ਨਾਲ ਸ਼ੋਭਨ ਸਾਧੂ ਜਨ ਹੈ.
Source: Mahankosh

Shahmukhi : چھَیل

Parts Of Speech : adjective

Meaning in English

handsome, beautiful, foppish, fashionable, dandyish, coxcombic
Source: Punjabi Dictionary

CHHAIL

Meaning in English2

a, Beautiful, handsome:—chhail chhabílá, chhail báṇká, chhail jowáṉ, s. m. A beautiful or handsome man, a beau
Source:THE PANJABI DICTIONARY-Bhai Maya Singh