ਛੋਲ
chhola/chhola

Definition

ਸੰਗ੍ਯਾ- ਝਰੀਟ. ਰਗੜ। ੨. ਛਿੱਲਣ ਦਾ ਭਾਵ. ਛਿਲਕਾ ਉਤਾਰਨਾ. "ਛੋਲ ਦੇਂਹੁ ਤੁਝ ਦੇਂਉ ਸਵਾਰੀ." (ਗੁਪ੍ਰਸੂ) ਤੈਨੂੰ ਛਿੱਲਕੇ ਸਵਾਰ ਦੇਵਾਂਗ.
Source: Mahankosh