Definition
ਸੰਗ੍ਯਾ- ਚਣਕ. ਚਣਾ. ਨਖ਼ੂਦ. Cicer Arientum. ਇਹ ਵਡਾ ਲਾਭਦਾਇਕ ਅੰਨ ਹੈ. ਇਸ ਦੇ ਬੇਸਣ ਤੋਂ ਅਨੇਕ ਪ੍ਰਕਾਰ ਦੇ ਖਾਣ ਯੋਗ੍ਯ ਪਦਾਰਥ ਬਣਦੇ ਹਨ. ਘੋੜੇ ਅਤੇ ਲਵੇਰੇ ਪਸ਼ੂਆਂ ਨੂੰ ਚਾਰਿਆ ਜਾਂਦਾ ਹੈ. ਕਣਕ ਦੇ ਆਟੇ ਨਾਲ ਮਿਲਾਕੇ ਇਸ ਦੀ ਪਕਾਈ ਮਿੱਸੀ ਰੋਟੀ ਬਹੁਤ ਪੁਸ੍ਟਿਕਾਰਕ ਹੈ.
Source: Mahankosh
Shahmukhi : چھولا
Meaning in English
a single grain of gram, usually ਛੋਲੇ noun masculine, plural gram (crop or grain); clotris
Source: Punjabi Dictionary
CHHOLÁ
Meaning in English2
s. m, kind of pulse, gram; met. Pudmul.
Source:THE PANJABI DICTIONARY-Bhai Maya Singh