Definition
ਡਿੰਗ. ਸੰਗ੍ਯਾ- ਕ੍ਰੋਧ. ਗ਼ੁੱਸਾ. ਸੰ. ਕ੍ਸ਼ੋਭ. "ਸਚੁ ਕਹੈ ਤਾ ਛੋਹੋ ਆਵੈ." (ਵਾਰ ਰਾਮ ੨. ਮਃ ੫) ੨. ਦਯਾ. ਕ੍ਰਿਪਾ। ੩. ਮੋਹ. ਪਿਆਰ।੪ ਛੁਹਣ ਦਾ ਭਾਵ. ਛੂਤ. ਭਿੱਟ.
Source: Mahankosh
Shahmukhi : چھوہ
Meaning in English
imperative form of ਛੋਹਣਾ , begin, start
Source: Punjabi Dictionary
Definition
ਡਿੰਗ. ਸੰਗ੍ਯਾ- ਕ੍ਰੋਧ. ਗ਼ੁੱਸਾ. ਸੰ. ਕ੍ਸ਼ੋਭ. "ਸਚੁ ਕਹੈ ਤਾ ਛੋਹੋ ਆਵੈ." (ਵਾਰ ਰਾਮ ੨. ਮਃ ੫) ੨. ਦਯਾ. ਕ੍ਰਿਪਾ। ੩. ਮੋਹ. ਪਿਆਰ।੪ ਛੁਹਣ ਦਾ ਭਾਵ. ਛੂਤ. ਭਿੱਟ.
Source: Mahankosh
Shahmukhi : چھوہ
Meaning in English
touch, dab, tap, pat; contact, proximity, association; cf. ਛੂਹਣਾ
Source: Punjabi Dictionary