ਛੌਹੀ
chhauhee/chhauhī

Definition

ਸੰਗ੍ਯਾ- ਛਵ੍ਹੀ. ਤੇਜ਼ ਅਤੇ ਲੰਮਾ ਗੰਡਾਸਾ. "ਸੈਥੀ ਸੜਾਕ, ਛੌਹੀ ਛੜਾਕ." (ਵਿਚਿਤ੍ਰ) ਦੇਖੋ, ਸਸਤ੍ਰ.
Source: Mahankosh