ਛੰਦਖੇਲ
chhanthakhayla/chhandhakhēla

Definition

ਸੰਗ੍ਯਾ- ਯਮਕ ਅਨੁਪ੍ਰਾਸ ਆਦਿ ਸ਼ਬਦਾਲੰਕਾਰ ਅਤੇ ਪਹੇਲੀ ਆਦਿ ਰਚਨਾ. "ਤੀਨਿ ਛੰਦੇ ਖੇਲੁ ਆਛੈ." (ਟੋਡੀ ਨਾਮਦੇਵ) ਇਸ ਸ਼ਬਦ ਵਿੱਚ ਤਿੰਨ ਤਿੰਨ ਅਨੁਪ੍ਰਾਸਾਂ ਦਾ ਮੇਲ ਹੈ, ਯਥਾ- ਕੇਲ ਬੇਲ ਤੇਲ ਆਦਿ.
Source: Mahankosh