ਜਈਫ
jaeedha/jaīpha

Definition

ਅ਼. [ضعیِف] ਜਈ਼ਫ਼. ਵਿ- ਜੁਅ਼ਫ਼ ਵਾਲਾ. ਬੁੱਢਾ. ਵ੍ਰਿੱਧ। ੨. ਕਮਜ਼ੋਰ. ਨਿਰਬਲ. ਦੇਖੋ, ਜੋਫ਼.
Source: Mahankosh