ਜਡ
jada/jada

Definition

ਸੰ. जड् ਧਾ- ਰਮਜਾਣਾ, ਇਕੱਠਾ ਹੋਣਾ। ੨. ਗਡਣਾ. ਦੇਖੋ, ਜੜਨਾ. "ਜਿਹੈ ਕੇ ਮਨ ਮੈ ਜਰਰਾਕੁ ਜਡੈ." (ਕ੍ਰਿਸਨਾਵ) ੩. ਸੰ. जड ਵਿ- ਅਚੇਤਨ. ਜੜ੍ਹ। ੪. ਮੰਦਬੁੱਧਿ. ਮੂਰਖ। ੫. ਸੰਗ੍ਯਾ- ਜਲ.
Source: Mahankosh