ਜਤਿ ਪਤਿ
jati pati/jati pati

Definition

ਜਾਤਿ ਅਤੇ ਪੰਕ੍ਤਿ. ਜਾਤਿ ਗੋਤ੍ਰ. ਜਿਵੇਂ ਜਾਤਿ ਖਤ੍ਰੀ ਅਤੇ ਗੋਤ੍ਰ ਸੂਰੀ ਕਪੂਰ ਆਦਿ ਹਨ. "ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ." (ਆਸਾ ਅਃ ਮਃ ੩) ੨. ਜਾਤਿ ਅਤੇ ਪ੍ਰਤਿਸ੍ਠਾ.
Source: Mahankosh